tag:blogger.com,1999:blog-3830697980882689987.post6581155658579012552..comments2010-01-04T20:45:46.912-08:00Comments on ਆਰਸੀ ਸੂਲ਼ਾਂ ਸਲੀਬਾਂ: ਗੁਰਮੇਲ ਬਦੇਸ਼ਾ - ਇੱਕ ਖ਼ਤ ਪੱਤਰਕਾਰੀ ਨਾਲ਼ ਵੇਸਵਾਗਮਨੀ ਕਰਨ ਵਾਲ਼ੇ ਪੱਤਰਕਾਰਾਂ ਦੇ ਨਾਂ ਅਰਜ਼ ਕੀਤੈਤਨਦੀਪ 'ਤਮੰਨਾ'http://www.blogger.com/profile/16476762212280968695noreply@blogger.comBlogger25125tag:blogger.com,1999:blog-3830697980882689987.post-82129162588814709442010-01-04T02:33:14.055-08:002010-01-04T02:33:14.055-08:00too late to write as tuhade kol os bullshit de jaw...too late to write as tuhade kol os bullshit de jawaab ch kaafi kujh likhia pujj chukka a........ par mere khayal ch aounde vele ch v ajeha kujh hunda rehna je tusi vadhiaa kamm karde rahe.... jehra sariaan de dua te zarurarat a k tusi karo so.. hun nalo agge lai salaah a bai do rukh ho sakde ne...... ikk very old gall a "Nindak neare rakhiye, angan kuti chavai, bin paani sabun bina nirmal hot subhai'............. je eho jehe naal vasta rakhna kise tara xaruri lagge te nerae rakhiye...... dooja dhang a bai ene creative kamm ch busy o ...... Eh na bhullio K gandH likhan vala Punjabi a te vadhiaa kamm karan vale tusi Aurat o ...... shayad hor kisse ne es pakh vall dhayaan ni ditta k Saade marad pardhan/pitar satta vale gandi soch pardhan samaj ch kuri vadhia kamm kardi vaise e khassiaan to jar ni hundi ese lai gand bakde ne..... hun eho jehe gand nu edi saaf suthri thaan te space de ke space waste karan nalo ta kise gharib di madad da ishtihaar laa dena agli vaar.... kise da bhala ho ju.... DATE RAHOdavinderhttps://www.blogger.com/profile/17566966837013032787noreply@blogger.comtag:blogger.com,1999:blog-3830697980882689987.post-49244590737623423682009-12-03T22:36:25.712-08:002009-12-03T22:36:25.712-08:00ਤਨਦੀਪ ਬੇਟਾ !
ਮੈਂ ਗੁਰਮੇਲ ਬਦੇਸ਼ਾ ਜੀ ਅਤੇ ਬਖ਼ਸ਼ਿੰਦਰ ਹੋਰਾ...ਤਨਦੀਪ ਬੇਟਾ !
ਮੈਂ ਗੁਰਮੇਲ ਬਦੇਸ਼ਾ ਜੀ ਅਤੇ ਬਖ਼ਸ਼ਿੰਦਰ ਹੋਰਾਂ ਦੇ ਆਰਟੀਕਲ ਪੜ ਲਏ ਹਨ ।
ਗੁਰਮੇਲ ਨੇ ਇੱਕ ਨਿੱਧੜਕ ਲੇਖਕ ਹੋਣ ਦਾ ਸਬੂਤ ਬੜੀ ਜੁਅਰਤ ਅਤੇ ਹੌਸਲੇ ਨਾਲ ਆਪਣੇ ਖ਼ਤ ਰਾਹੀਂ ਦਿੱਤਾ ਹੈ ! ਮੈਂ ਅਕਸਰ ਹੀ ਗੁਰਮੇਲ ਦੇ ਵਿਅੰਗਮਈ ਖਤ/ਲੇਖ ਸਥਾਨਿਕ ਅਖ਼ਬਾਰਾਂ ਵਿੱਚ ਪੜ੍ਹਦਾ ਰਹਿੰਦਾ ਹਾਂ । ਗੁਰਨਾਮ ਸਿੰਘ ਤੀਰ ਜਾਂ ਕੇ.ਐਲ ਗਰਗ ਦੀਆਂ ਲਿਖਤਾਂ ਦੀ ਰੂਹ ਦਾ ਸੰਭਾਵੀ ਉਤਰਾਧਿਕਾਰੀ ਮੰਨਦਾ ਹਾਂ !
ਇਸ ਨੌਜਵਾਨ ਲੇਖਕ ਤੋਂ ਸਾਨੂੰ ਬੜੀਆਂ ਆਸਾਂ ਨੇ !
ਬਖ਼ਸ਼ਿੰਦਰ ਵੀ ਇੱਕ ਵਧੀਆ ਕਾਲਮਨਵੀਸ ਹੈ ਜਾਂ ਸੀ ,ਮੈਂ ਉਨ੍ਹਾਂ ਦਾ ਵੀ ਸਤਿਕਾਰ ਕਰਦਾ ਹਾਂ !
ਪਰ ਮੈਨੂੰ ਆਸ ਨਹੀਂ ਸੀ ਕਿ ਉਹ ਗੈਰ-ਜੁੰਮੇਵਾਰਨਾ ਢੰਗ ਨਾਲ 'ਆਰਸੀ' ਖ਼ਿਲਾਫ਼ ਇਸ ਕਦਰ ਨੀਵੇਂ ਪੱਧਰ ਦੀ ਲੇਖਣੀ ਰਾਹੀਂ ਬਿਆਨ ਦਾਗਦਾ ।
ਚਲੋ ! ਅੱਗੇ ਤੋਂ ਰੱਬ ਸਭ ਨੂੰ ਸੁਮੱਤ ਬਖ਼ਸ਼ੇ ਤਾਂ ਕਿ ਹਰ ਕੋਈ ਆਪਣੇ ਅੰਦਰ ਵੀ ਝਾਤੀ ਮਾਰ ਸਕੇ !
ਪੱਤਰਕਾਰੀ ਤੋਂ ਉਸਾਰੂ ਆਸਾਂ ਦੀ ਆਸ ਵਿੱਚ ,
ਗੁਰਚਰਨ ਟੱਲੇਵਾਲੀਆ
(ਲੇਖਕ ਅਤੇ ਫਿਲਮੀ ਅਦਾਕਾਰ)
ਵੈਨਕੂਵਰ , ਬੀ. ਸੀ. (ਕੈਨੇਡਾ )ਤਨਦੀਪ 'ਤਮੰਨਾ'https://www.blogger.com/profile/16476762212280968695noreply@blogger.comtag:blogger.com,1999:blog-3830697980882689987.post-39563043328460060432009-12-03T07:20:52.580-08:002009-12-03T07:20:52.580-08:00Gurmail ji,
Your response to an irresponsible indi...Gurmail ji,
Your response to an irresponsible individual and so called journalist is deeply appreciated. This "gentleman" has been writing very damaging scripts. The greatness is measured by the humbleness of any individual. Bakshinder has crossed all limits by wrapping his cheap intent in journalistic vocabulary. Many months back, a good Hindi poetess wrote a poem in Gurumukhi script on a site. Instead of welcoming her entry into the Punjabi world, Bakshinder picked on her non Punjabi words in her poem and unduly criticised using unprofessional language.
The article published in Ajit depicts the lowest level of his journalism career. I hope he will start thinking to come out of this trough and aim to reflect the fundamental values of any journalist. May God bless him some humbleness and respect for others.

Tandeep: Aarsi family will come much much stronger out of this scenario...
-GurinderjitGurinderjit Singh (Guri@Khalsa.com)https://www.blogger.com/profile/09890874934259517586noreply@blogger.comtag:blogger.com,1999:blog-3830697980882689987.post-64750090838178839152009-12-02T03:57:53.895-08:002009-12-02T03:57:53.895-08:00Badesha saab..weldone. Eh oh lok ne jo apne-aap to...Badesha saab..weldone. Eh oh lok ne jo apne-aap ton bina kisey hor nu maanta nahin dinde. Manovigyan di bhasha 'ch ehna nu 'bimar' kiha jaanda hai. Ehna da bahut zayada notice laina vi ehna nu ghalat fehmi 'ch pa sakda hai. Kujh vi hove, Aarsi da ik miyaar kayam ho chukka hai jis 'ch Tandeep huran di lagataar mehnat jhalkadi hai.....Rajinderjeethttps://www.blogger.com/profile/00792875491557582063noreply@blogger.comtag:blogger.com,1999:blog-3830697980882689987.post-45417297647753664172009-12-01T22:30:58.403-08:002009-12-01T22:30:58.403-08:00Tandeep:
Article parh liya. Ki gal ho gayee ke eh...Tandeep:
Article parh liya. Ki gal ho gayee ke eh inna khafa ho virodh vich uttar aya?? Khair is ton ghato ghat blog dee makbooliat tan sidh ho he gyee hai is de jawab ch ehi kiha ja sakda ke jiven bande nu blood pressure ho janda iven kise kise bande dian likhtan chon vi is tara hee mehsoos hunda hai is article diyan kayee satran noo vi blood pressure lagda hai par us noo dasna ke Aarsi te tan har desh de lekhak shape jjande ne rachna hee paimana hai shapan da te har rachna shap sake jroori nahi is de koi technical karan vi ho sakde ne khair is tarah diyan tipnian noo nazarandaz kar dena chahida hai. Apni sehat da khayal rakheya kar.

Harjinder Kang
USAਤਨਦੀਪ 'ਤਮੰਨਾ'https://www.blogger.com/profile/16476762212280968695noreply@blogger.comtag:blogger.com,1999:blog-3830697980882689987.post-2037590128890411622009-12-01T22:24:08.895-08:002009-12-01T22:24:08.895-08:00Halo again...... Tamanna!
It is written in biase...Halo again...... Tamanna!

It is written in biased tone.

You should not take any notice of such cheap shots.

Keep up the good work.

Your dedication and commitment to Blog-journalism surpasses all such negative criticisms.

Take care and have a good day.

Ravinder Ravi.
BC, Canadaਤਨਦੀਪ 'ਤਮੰਨਾ'https://www.blogger.com/profile/16476762212280968695noreply@blogger.comtag:blogger.com,1999:blog-3830697980882689987.post-42901495328778445062009-12-01T22:23:13.096-08:002009-12-01T22:23:13.096-08:00This comment has been removed by the author.ਤਨਦੀਪ 'ਤਮੰਨਾ'https://www.blogger.com/profile/16476762212280968695noreply@blogger.comtag:blogger.com,1999:blog-3830697980882689987.post-1880458013744833472009-12-01T22:21:05.946-08:002009-12-01T22:21:05.946-08:00Bakhshinder should not have criticised Aarsi
-----...Bakhshinder should not have criticised Aarsi

Dear Readers of Aarsi Blog,
I am wonderstruck to read wonderful articles and interesting comments by Gurmel Badesha and others about Bakhshinder's article about Aarsi blog. I have always appreciated Tamanna's endeavour to run Aarsi ever since I came to now about it from his father Dr Gurdarshan Singh Badal. By starting Aarsi she is rendering very good service to promote Punjabi and provide opportunity to several writers/poets to have their compostions published in it. There is nothing wrong in it. Nobody should feel jealous of it and criticise it. And there should be no camparison between printed Aarsi of Delhi and electronic Aarsi of Surrey. And there seems absolutely no need to mention Bhapa Pritam Singh and Amrita Pritam in this context. How Tammana, just an ordinary and unknown girl, can be capmpared to them. What Tamanna desreves is praise and Shaabaash from established writers like Bakhshinder and others and not discouragement in any form from anybody. Tamanna is not doing this for any reward or price. She has never "graced" the occasion in any meeting. She is doing a job, looking after her family and spends her spare time in running Aarsi blog. Nobody has ever seen or met her in our Melas and meetings that are so often held here. She has done no harm to anybody, done no crime by publishing our poems/articles. In the process she is providing happiness and inspiration to many.
Bakhshinder Ji, "Apnne rang sabh ko rachai". Everybody has his/her own views. If there is any difference of opnion it does not mean we should draw out swords against each other. The error can be pointed out and corrected. If Tandeep Tamanna has said/written something wrong I can talk to her. I will write more on the subject later on in Punjabi.
Bakhshinder Ji, send your blessings to Tamanna.
Tamanna and all others please nicely read my poem in Aarsi " Manzil val nu jaaii ja." Sorry, if I have said anything indecent. Thanks

Gian Singh Kotli
Surrey
Canadaਤਨਦੀਪ 'ਤਮੰਨਾ'https://www.blogger.com/profile/16476762212280968695noreply@blogger.comtag:blogger.com,1999:blog-3830697980882689987.post-31474333052990647862009-12-01T19:26:45.435-08:002009-12-01T19:26:45.435-08:00Hi Tandeep,
...I hope you are feeling better. I h...Hi Tandeep,

...I hope you are feeling better. I have read both articles. It is sad, but you should continue to focus on your work. Don't give him the satisfaction of being bothered by his article. Take Care...SukhdarshanSukhdarshan Dhaliwalhttps://www.blogger.com/profile/14688905097224255215noreply@blogger.comtag:blogger.com,1999:blog-3830697980882689987.post-17293136930389347292009-12-01T08:39:20.730-08:002009-12-01T08:39:20.730-08:00ਆਪ ਸਭ ਦਾ ਧੰਨਵਾਦ !
ਹਰਪਾਲ ਜੀ ! ਇਨ੍ਹਾਂ ਪਹਾੜੀ ਕਾਵਾਂ ਦੀ...ਆਪ ਸਭ ਦਾ ਧੰਨਵਾਦ !
ਹਰਪਾਲ ਜੀ ! ਇਨ੍ਹਾਂ ਪਹਾੜੀ ਕਾਵਾਂ ਦੀ ਪੰਜਾਬ ਦੇ ਮੈਦਾਨੀ ਇਲਾਕਿਆਂ ਦੇ ਅਸਲੀ ਕਾਵਾਂ ਨੇ ਨਸਲ ਹੀ ਬਦਲ ਦਿੱਤੀ ਹੈ ! ਹੁਣ ਬੇਰੜੇ ਉਨ੍ਹਾਂ ਦੇ ਆਲਣ੍ਹਿਆਂ 'ਤੇ ਦਸਤਕ ਦੇ ਕੇ ਬੋਲੀ ਵੀ ਸਾਡੇ ਪੰਜਾਬ ਦੇ ਕਾਵਾਂ ਦੇ ਬਾਪ ਵਾਲੀ ਬੋਲਣ ਲੱਗ ਪਏ ਨੇ ! ਇਨ੍ਹਾਂ ਵਾਂਗੂੰ ਪਿਉਂਦ ਕੀਤੇ ਬੇਰੜੇ ਪੱਤਰਕਾਰ ਵੀ ਤਾਂ ਵਾਕਿਆ ਹੀ ਪੱਤਰਕਾਰੀ ਦੀਆਂ ਦੋਧਾ ਛੱਲੀਆਂ ਨੂੰ ਠੂੰਗੇ ਮਾਰ ਕੇ ਸਮਾਜਿਕ ਅਤੇ ਸਾਹਿਤਕ ਖੇਤਰ ਦੀ ਫਸਲ ਜ਼ਖ਼ਮੀ ਕਰ ਰਹੇ ਨੇ ! ਐਪਰ ਕਾਵਾਂ ਦੀ ਕਾਵਾਂਰੌਲੀ ਕੋਇਲ ਦੀਆਂ ਕੂਕਾਂ ਦੀ ਤਰਜ਼ਮਾਨੀ ਨਹੀਂ ਕਰ ਸਕਦੀ !
ਕਦੇ ਕਦੇ ਐਸੇ ਪੱਤਰਕਾਰ ! ਕੈਨੇਡਾ 'ਚ ਲਗਜ਼ਰੀ ਕਾਰਾਂ 'ਚ ਨਹੀਂ ,ਇਹ ਤਾਂ ਭੱਠੇ ਵਾਲਿਆਂ ਦੀ ਖੱਚਰ ਰੇੜੀ 'ਤੇ ਕੱਚੀਆਂ ਇੱਟਾਂ ਦਾ ਹੈਲੀ ਕੈਪਟਰ ਬਣਾ ਕੇ ਗਧੀ ਦੀ ਪੂਛ ਨੂੰ ਪੱਖੇ ਦੇ ਪਰਾਂ ਵਾਂਗੂੰ ਘੁਮਾ ਕੇ ਅੰਬਰੀ ਉੱਡਣਾ ਚਾਹੁੰਦੇ ਹੁੰਦੇ ਨੇ ,ਪਰ ਕਿਸਮਤ ਰੜ੍ਹੇ 'ਤੇ ਮੂਧੇ ਮੂੰਹ ਸੁੱਟ ਕੇ ਔਕਾਤ ਚੇਤੇ ਕਰਵਾ ਦਿੰਦੀ ਹੈ ....ਤੇ...ਜਦੋਂ ਜੀਣ ਜੋਗੀ ਲੱਤ ਵੀ ਕਸੂਤੀ ਥਾਂ 'ਤੇ ਮਾਰ ਕੇ...ਦਗੜ ਦਗੜ ..ਦਗੜ ਕਰ ਜਾਵੇ ਤਾਂ ਫਿਰ ਚਿਮਨੀ 'ਚ ਮੂੰਹ ਫਸਾ ਫਸਾ ਕੇ ਜੀਵਨ ਤੋਂ ਮੁਕਤੀ ਮੰਗ ਰਹੇ ਹੁੰਦੇ ਨੇ !!!!!!!!!!! ਰਬ ਖ਼ੈਰ ਕਰੇ !
ਆਪਦਾ
ਗੁਰਮੇਲ ਬਦੇਸ਼ਾ
ਸਰੀ, ਕੈਨੇਡਾਤਨਦੀਪ 'ਤਮੰਨਾ'https://www.blogger.com/profile/16476762212280968695noreply@blogger.comtag:blogger.com,1999:blog-3830697980882689987.post-84984990614169659722009-11-30T08:48:30.121-08:002009-11-30T08:48:30.121-08:00ਤਮੰਨਾ ਜੀ,
ਮੇਰੇ ਖ਼ਿਆਲ ਵਿੱਚ ਬਖ਼ਸ਼ਿੰਦਰ ਦੇ ਇਸ...ਤਮੰਨਾ ਜੀ,

ਮੇਰੇ ਖ਼ਿਆਲ ਵਿੱਚ ਬਖ਼ਸ਼ਿੰਦਰ ਦੇ ਇਸ ਲੇਖ ਦਾ ਤੁਸੀਂ ਲੋੜੋਂ ਵਧ ਨੋਟਿਸ ਲੈ ਰਹੇ ਹੋ। ਇੰਟਰਨੈੱਟ ਦੀ ਖੁੱਲ੍ਹ ਕਾਰਨ ਲੋਕ ਬੇਰੋਕ-ਟੋਕ ਮੰਦਾ ਲਿਖਣ ਲੱਗ ਪਏ ਹਨ ਤੇ ਇਸ ਨੂੰ ਹੁਣ ਸਾਧਾਰਨ ਗੱਲ ਸਮਝਿਆ ਜਾਣ ਲੱਗ ਪਿਆ ਹੈ। ਇਸ ਜ਼ਰੀਏ ਲੋਕ ਮਨ ਦੀ ਭੜਾਸ ਕਢਦੇ ਅਵਾ ਤਵਾ ਲਿਖਣ ਲਗਦੇ ਹਨ। ਇਨ੍ਹਾਂ ਦਾ ਪ੍ਰਤਿਕ੍ਰਮ ਦੇਣਾ ਵੀ ਇਹ ਲੋਕ ਆਪਣੀ ਪ੍ਰਾਪਤੀ ਸਮਝਦੇ ਹਨ। ਆਰਸੀ ਦੇ ਸੰਜੀਦਾ ਪਾਠਕਾਂ ਤੇ ਲੇਖਕਾਂ ਤੇ ਅਜੇਹੀਆਂ ਗੱਲਾ ਦਾ ਕੋਈ ਅਸਰ ਨਹੀਂ ਹੋਣਾ ਚਾਹੀਦਾ। ਕਿਸੇ ਵੀ ਜਤਨ ਦੀ ਰਚਨਾਤਮਕ ਆਲੋਚਨਾ ਦਾ ਤਾਂ ਹਮੇਸ਼ਾ ਸਵਾਗਤ ਹੀ ਹੋਣਾ ਚਾਹੀਦਾ ਹੈ ਪਰ ਜੇ ਕੋਈ ਕਿੜਾਂ ਹੀ ਕੱਢਣ ਲੱਗ ਪਵੇ ਤਾਂ ਚੁੱਪ ਹੀ ਭਲੀ ਹੈ।
ਸਾਡੇ ਮਹਾਨ ਲੇਖਕ ਤੇ ਆਲੋਚਕ ਸੰਤ ਸਿੰਘ ਸੇਖੋਂ ਆਖਿਆ ਕਰਦੇ ਸਨ ਕਿ ਪੰਜਾਬੀ ਵਿੱਚ ਲਿਖਣਾ ਸੂਰਮਗਤੀ ਹੈ। ਤੇ ਜੇ ਕੋਈ ਲਿਖਣ, ਬਲਕਿ ਇਸ ਤੋਂ ਵੀ ਅੱਗੇ ਸੰਪਾਦਨ ਦਾ ਕਾਰਜ ਕਰਨ ਵਾਲੀ ਔਰਤ ਹੋਵੇ ਤਾਂ ਇਸ ਨੂੰ ਸੂਰਮਗਤੀ ਤੋਂ ਵੀ ਅੱਗੇ ਵਧਕੇ ਪ੍ਰਾਕਰਮ ਹੀ ਕਿਹਾ ਜਾਵੇਗਾ। ਘਟੋ ਘਟ ਮੈਂ ਅਜੇਹੀ ਸੋਚ ਵਾਲਾ ਹਾਂ। ਪੰਜਾਬੀ ਪਹਿਲਾਂ ਹੀ ਬਹੁਤ ਗੱਲਾਂ ਵਿੱਚ ਪੱਛੜੀ ਹੋਈ ਹੈ, ਇਸ ਨੂੰ ਅੱਗੇ ਵਧਾਉਣ ਵਿੱਚ ਜੋ ਲੋਕ ਲੱਗੇ ਹੋਏ ਹਨ ਉਨ੍ਹਾਂ ਦੇ ਉਦਮ ਅੱਗੇ ਸਿਰ ਝੁਕਦਾ ਹੈ। ਤੁਹਾਂਨੂੰ ਅਜੇਹੀਆਂ ਤੁਹਮਤਾਂ ਤੋਂ ਘਬਰਾਉਣਾ ਨਹੀਂ ਚਾਹੀਦਾ। ਆਰਸੀ ਹੁਣ ਸਾਰੇ ਪੰਜਾਬੀ ਸ਼ੁਭ ਚਿੰਤਕਾਂ ਦੀ ਹੈ।
ਭਾਪਾ ਪ੍ਰੀਤਮ ਸਿੰਘ ਦੀ ਆਰਸੀ ਕਦੋਂ ਦੀ ਬੰਦ ਹੋ ਚੁੱਕੀ ਹੈ, ਜੇ ਕੋਈ ਇਤਰਾਜ਼ ਉਸਦੇ ਪਰਿਵਾਰ ਵਲੋਂ ਹੋਵੇ ਤਾਂ ਗੱਲ ਸਮਝ ਪੈਂਦੀ ਹੈ ਪਰ ਕਿਸੇ ਹੋਰ ਨੇ ਇਸ ਤੋਂ ਕੀ ਲੈਣਾ ਦੇਣਾ। ਮੈਨੂੰ ਆਰਸੀ ਵਿੱਚ ਪਹਿਲੀ ਵਾਰ ਜਾਂ ਬਾਅਦ ਵਿੱਚ ਵੀ ਆਪਣੀ ਰਚਨਾ ਪ੍ਰਕਾਸ਼ਤ ਕਰਨ ਲਈ ਇਸ ਦੀ ਸੰਪਾਦਕਾ ਪ੍ਰਤਿ ਕਿਸੇ ਪਰਕਾਰ ਦੀ ਸ਼ਰਧਾ ਪ੍ਰਗਟ ਕਰਨ ਦੀ ਜ਼ਰੂਰਤ ਮਹਿਸੂਸ ਨਹੀਂ ਹੋਈ। ਹਾਂ ਹਰ ਉਤਸ਼ਾਹੀ ਲੇਖਕ ਵਾਂਗ ਆਪਣੀ ਪੋਸਟ ਹੋਈ ਹੋਈ ਲਿਖਤ ਦੇਖਣ ਦੀ ਇੰਤਜ਼ਾਰ ਜ਼ਰੂਰ ਕਰਦਾ ਹਾਂ,ਸ਼ਾਇਦ ਇਕ ਲੱਤ ਭਾਰ ਖੜ੍ਹੇ ਹੋ ਕੇ ਵੀ! ਮੈਨੂੰ ਤਾਂ ਇਸ ਗੱਲ ਦਾ ਹੁਣ ਤੱਕ ਅਫਸੋਸ ਰਿਹਾ ਹੈ ਕਿ ਮੈ ਸੰਪਾਦਿਕਾ ਦੇ ਜਤਨਾਂ ਦੀ ਯੋਗ ਸ਼ਲਾਘਾ ਨਹੀਂ ਕਰ ਸਕਿਆ।
ਬਲਜੀਤ ਬਾਸੀ
ਯੂ.ਐੱਸ.ਏ.ਤਨਦੀਪ 'ਤਮੰਨਾ'https://www.blogger.com/profile/16476762212280968695noreply@blogger.comtag:blogger.com,1999:blog-3830697980882689987.post-84551340794758705642009-11-30T08:31:14.947-08:002009-11-30T08:31:14.947-08:00ਪੰਜਾਬੀ ਪੱਤਰਕਾਰੀ ਦੀ ਫ਼ਸਲ ਨੂੰ ਉਜਾੜੂ 'ਕਾਵਾਂ' ...ਪੰਜਾਬੀ ਪੱਤਰਕਾਰੀ ਦੀ ਫ਼ਸਲ ਨੂੰ ਉਜਾੜੂ 'ਕਾਵਾਂ' ਤੋ ਬਚਾਉਣ ਲਈ ਬਦੇਸ਼ਾ ਜੀ ਤੁਸੀਂ ਉਹਨਾ ਵਿਚੋਂ ਇਕ 'ਕਾਂ' ਮਾਰ ਕੇ ਖੇਤ ਦੇ ਵਿਚਕਾਰ, ਉੱਚਾ ਕਰਕੇ ਟੰਗ ਦਿੱਤਾ ਹੈ ਜਿਸਨੂੰ ਦੇਖ ਕੇ ਬਾਕੀ ' ਕਾਵਾਂ ' ਵੀ ਨੂੰ ਕੰਨ ਹੋ ਜਾਣਗੇÍ

ਮਨਮੋਹਨ ਆਲਮ ਦੇ ਇਹ ਸ਼ੇਅਰ, ਇਹੋ ਜਿਹੇ ਪਤਰਕਾਰਾਂ ਬਾਰੇ ਹੀ ਲਿਖੇ ਲਗਦੇ ਨੇ :

ਪਿਆਰ ਕੋ ਰੁਸਵਾ ਕਲਮ ਕਬੀਲਾ ਕਰ ਦੇਗਾ।
ਨਫ਼ਰਤ ਫੈਲਾਨੇ ਕਾ ਹੀਲਾ ਕਰ ਦੇਗਾ।
ਕੋਈ ਸਹਾਫ਼ੀ1 ਅਪਨੀ ਜ਼ਹਿਰ ਬਿਆਨੀ ਸੇ,
ਦਿਲ ਕਾ ਹਰ ਜਜ਼ਬਾ ਜ਼ਹਿਰੀਲਾ ਕਰ ਦੇਗਾ। ....
ਸਹਾਫ਼ੀ1 =ਪੱਤਰਕਾਰ

ਹੋਤੇ ਹੈਂ ਲੋਗ ਇਤਨਾ ਪਰੇਸ਼ਾਂ ਕਭੀ ਕਭੀ।
ਕਰਤੇ ਹੈਂ ਚਾਕ ਅਪਨਾ ਗਿਰੇਬਾਂ ਕਭੀ ਕਭੀ।

ਕਹਿਨੇ ਕੋ ਯਹਾਂ ਸਾਹਿਬੇ-ਈਮਾਨ1 ਬਹੁਤ ਹੈਂ।…..
1. ਈਮਾਨ ਵਾਲੇ
ਪਰ ਲੋਗ ਸਭੀ ਇਨ ਸੇ ਪਰੇਸ਼ਾਨ ਬਹੁਤ ਹੈਂ।

ਬਦੇਸ਼ਾ ਜੀ ਤੁਹਾਡੀ ਕਾਂ ਮਾਰਨ ਵਾਲੀ ਗੁਲੇਲ ਨੂੰ ਰੋੜੇ ਵਰਗਾ ਸਲਾਮ ......
ਹਰਪਾਲ ਸਿੰਘ ਭਿੰਡਰ
ਯੂ.ਐੱਸ.ਏ.ਤਨਦੀਪ 'ਤਮੰਨਾ'https://www.blogger.com/profile/16476762212280968695noreply@blogger.comtag:blogger.com,1999:blog-3830697980882689987.post-66682875872900711622009-11-30T07:38:23.085-08:002009-11-30T07:38:23.085-08:00Ma'am Tamanna!
Dont bother.The comments in the...Ma'am Tamanna!
Dont bother.The comments in the article are not written against you and your blog.Rather a self inflicted grudge in itself.A journalistic hara-kiri.Fie!Gurmeet Brarhttps://www.blogger.com/profile/12700603867004370495noreply@blogger.comtag:blogger.com,1999:blog-3830697980882689987.post-43513034846999725292009-11-29T22:07:56.303-08:002009-11-29T22:07:56.303-08:00Tandeep, I am appalled to read this. I have contr...Tandeep, I am appalled to read this. I have contradicted him before.. will call u to discuss.

Gurinderjit
Canadaਤਨਦੀਪ 'ਤਮੰਨਾ'https://www.blogger.com/profile/16476762212280968695noreply@blogger.comtag:blogger.com,1999:blog-3830697980882689987.post-27534916573702965292009-11-29T22:05:55.861-08:002009-11-29T22:05:55.861-08:00Hi Tamanna!
Good to know that you are back in Ar...Hi Tamanna!

Good to know that you are back in Arsee and able to pick up the threads, where you left.

Thanks for publishing the IAPAA news.

I know Bakhshinder from the days when he was a struggling youngman in Jalandhar journalistic circles.

He seems to have lost in bias and personal vendetta.

Blogging is the medium of the present and the future.
Paper-print medium is our past.

He must understand that we cannot turn the clock backwards.

The question is of maintaining quality and diversity......doesn't matter....whether you are using blogging or regular journalistic medium.

This is a free country and freedom of expression is our constitutional right.

He needs to understand that.

How are you feeling now?

Take care and have a good day.

Ravinder Ravi
Canadaਤਨਦੀਪ 'ਤਮੰਨਾ'https://www.blogger.com/profile/16476762212280968695noreply@blogger.comtag:blogger.com,1999:blog-3830697980882689987.post-18570204847373368062009-11-29T22:03:25.155-08:002009-11-29T22:03:25.155-08:00Tammana Bete
I have just read what somebody publi...Tammana Bete
I have just read what somebody published in Ajit weekly. I think he/she had put a fingure upon Punjabiaarsi blog.Don't get disheartened, you are going to meet these people in life all the time. You keep on going and I will support you at every step. Who is this Bakhshinder?Kutte sada hi Bhoukde haN hathi apni tor jarri rakhde han. I'll write and email you something in this context soon.
na haar hausla patjhar chon langh rahe rahia
bahar karwataN laine hai chale chale ch.
nighe moh nnaal
Santokh Dhaliwal
UKਤਨਦੀਪ 'ਤਮੰਨਾ'https://www.blogger.com/profile/16476762212280968695noreply@blogger.comtag:blogger.com,1999:blog-3830697980882689987.post-45071892681839545412009-11-29T22:01:18.623-08:002009-11-29T22:01:18.623-08:00Tamanna jio
Sat Sri Akal.
I was in Panjab untill 1...Tamanna jio
Sat Sri Akal.
I was in Panjab untill 18th Nov. I fell ill over there. I do feel a lot better than before.
I'll try to call Bakhshinder with regard to your mail.
I always feel sad for personal and strong wording comments. Let us keep focus on the mission.
You are not here to please everybody. Take care. I'll try to call you later.
M S Sarai
UKਤਨਦੀਪ 'ਤਮੰਨਾ'https://www.blogger.com/profile/16476762212280968695noreply@blogger.comtag:blogger.com,1999:blog-3830697980882689987.post-645529187133265282009-11-29T22:00:05.551-08:002009-11-29T22:00:05.551-08:00Tandeep ji, Bakhshinder da lekh main par lia hea.....Tandeep ji, Bakhshinder da lekh main par lia hea...ih lok is ton vadh kar vi sakde han...ki ih paper net te hea..jan ihna naal kithe samparak kita ja sakda hea..tan dasna..kionke is vich kai gallan da jwaab dena zaroori hea. main kde is tran de chakkar vich nahi pia .par je na bolange tan hor kise ne kall nu kujh hor likh dena hea. aapan aapna kamm karde rehna hea..ihna naalo aapan alag han..ise lai ih lok aokhe han..chinta nahi karni. aapan hor vi sohna likhange. "sardean nu sar lainde...."apni sehat da khiaal rakhna.
Adab naal tuhada,
Azeem Shekhar
UKਤਨਦੀਪ 'ਤਮੰਨਾ'https://www.blogger.com/profile/16476762212280968695noreply@blogger.comtag:blogger.com,1999:blog-3830697980882689987.post-78041009818096138062009-11-29T21:58:42.830-08:002009-11-29T21:58:42.830-08:00Tamanna ji
Sat sri akal ji.
vekho menu lgda hai...Tamanna ji
Sat sri akal ji.

vekho menu lgda hai k eho jehia galla hundia he rehndia ne.eho jehia glla to ghabrauna nahi chahida.Kyunke jehde log aap kise vjah kar k kujh karn to asmrath hunde ne o he eho jehia dakianusi glla kr k mn di bhadas kdhn da zaria bnounde ne bs.or aj kl politics dq zamana hai tusi khud changi tarah jande ho eh sirf gutbaji di vjah kar k hunda hai.eh gutbaji politics sahit vich v badi der di aa chuki hai so eda de virodh tan hunde he rehne ne so sanu tan is lai tyar he rehna chahida hai.baki kise de bhonkan nal farak nahi penda ji. Aarsi tan rachna chapvaoun lai kise v certificate di lod nahi eh aarsi nal jude hoe hazaran pathakan, lekhaka, vidhwana nu changi trah pata hain ehde lai tuhanu kise nu koi clearification den di koi lod ni..ant te eh shayar zarur kahanga........

"MUKHALFAT SE MERI TAKDEER SANWARTI HAI
DUSHMANO KA BAHUT MAIN EHATRAM KRTA HUN."

DEEP NIRMOHI
Indiaਤਨਦੀਪ 'ਤਮੰਨਾ'https://www.blogger.com/profile/16476762212280968695noreply@blogger.comtag:blogger.com,1999:blog-3830697980882689987.post-31394298812047217012009-11-29T21:56:26.565-08:002009-11-29T21:56:26.565-08:00ਬੀਬਾ ਤਨਦੀਪ
ਬਖ਼ਸ਼ਿੰਦਰ ਦਾ ਲੇਖ ਪੜ੍ਹਕੇ ਬਹੁਤ ਦੁੱਖ ਹੋਇਆ।
...ਬੀਬਾ ਤਨਦੀਪ
ਬਖ਼ਸ਼ਿੰਦਰ ਦਾ ਲੇਖ ਪੜ੍ਹਕੇ ਬਹੁਤ ਦੁੱਖ ਹੋਇਆ।
ਤੁਸੀਂ ਬਹੁਤ ਹੀ ਸ਼ਲਾਘਾਯੋਗ ਕੰਮ ਕਰ ਰਹੇ ਹੋ ਇਸ ਲਈ ਤੁਹਾਨੂੰ ਕੋਈ ਚਿੰਤਾ ਨਹੀਂ ਕਰਨੀ ਚਾਹੀਦੀ। ਕਾਫਲਾ ਚੱਲਦਾ ਰਹਿਣਾ ਚਾਹੀਦਾ ਹੈ।
ਆਰਸੀ ਲਈ ਸ਼ੁੱਭ ਇਛਾਵਾਂ
ਆਦਰ ਸਹਿਤ
ਅਮਰਜੀਤ ਸਾਥੀ
ਕੈਨੇਡਾਤਨਦੀਪ 'ਤਮੰਨਾ'https://www.blogger.com/profile/16476762212280968695noreply@blogger.comtag:blogger.com,1999:blog-3830697980882689987.post-7753310486998525652009-11-29T21:55:06.517-08:002009-11-29T21:55:06.517-08:00Dear Tandeep,
Hope you are back to normal after t...Dear Tandeep,
Hope you are back to normal after the flue...I just read the article and could not stop thinking about this ignorant....I will just say, "there are some people on this earth who would spit on the moon..with out thinking it will fall back on their face..."

Regards,
Amrao Gill
USAਤਨਦੀਪ 'ਤਮੰਨਾ'https://www.blogger.com/profile/16476762212280968695noreply@blogger.comtag:blogger.com,1999:blog-3830697980882689987.post-75389544643131257052009-11-29T21:54:08.271-08:002009-11-29T21:54:08.271-08:00Respected madam
I request you to please send me t...Respected madam

I request you to please send me the copy of the article written by Bakhshinder in nov.18-24 (ajit weekly). So that I could know that how a man can be so mean.

Regards
Shishpal Singhਤਨਦੀਪ 'ਤਮੰਨਾ'https://www.blogger.com/profile/16476762212280968695noreply@blogger.comtag:blogger.com,1999:blog-3830697980882689987.post-16069225619871904942009-11-29T21:53:21.211-08:002009-11-29T21:53:21.211-08:00ਤਮੰਨਾ ਜੀ! ਮੈਨੂੰ ਵੀ ਇਹ ਲੇਖ ਪੜ੍ਹ ਕੇ ਬਹੁਤ ਹੈਰਾਨੀ ਤੇ ਦ...ਤਮੰਨਾ ਜੀ! ਮੈਨੂੰ ਵੀ ਇਹ ਲੇਖ ਪੜ੍ਹ ਕੇ ਬਹੁਤ ਹੈਰਾਨੀ ਤੇ ਦੁੱਖ ਹੋਇਆ ਸੀ ਕਿ ਤੁਹਾਡੇ ਬਾਰੇ ਇਹ ਸਭ ਕੁਝ ਲਿਖਿਆ ਗਿਆ। ਪਰ, ਤੁਸੀਂ ਉਦਾਸ ਨਾ ਹੋਇਓ ਤੇ ਨਾ ਹੀ ਨਿਰਾਸ਼, ਨਿਰੰਤਰ ਚਲਦੇ ਜਾਓ! ਅਸੀਂ ਸਭ ਜਾਣਦੇ ਹਾਂ ਕਿ ਅਜੋਕੇ ਸਮੇਂ ‘ਚ ਤੁਸੀਂ ਪੰਜਾਬੀ ਸਾਹਿਤ ਦੀ ਕਿੰਨੀ ਸੇਵਾ ਕਰ ਰਹੇ ਓ।

ਧੰਨਵਾਦ ਸਹਿਤ
ਜਸਵੀਰ ਕਾਲਰਵੀ
ਕੈਨੇਡਾਤਨਦੀਪ 'ਤਮੰਨਾ'https://www.blogger.com/profile/16476762212280968695noreply@blogger.comtag:blogger.com,1999:blog-3830697980882689987.post-85431607575304202932009-11-29T21:52:28.334-08:002009-11-29T21:52:28.334-08:00Tamanna Bete
You are doing very well, do't bot...Tamanna Bete
You are doing very well, do't bother for minor things.
Uncle
Balbir Momi
Canadaਤਨਦੀਪ 'ਤਮੰਨਾ'https://www.blogger.com/profile/16476762212280968695noreply@blogger.comtag:blogger.com,1999:blog-3830697980882689987.post-82728650499623359982009-11-29T21:51:21.359-08:002009-11-29T21:51:21.359-08:00Hello Tamanna:
I have read that article already in...Hello Tamanna:
I have read that article already in the 'Ajit Weekly'.
You should continue to do your work on your blog editing without paying much attention towards such articles being published in the punjabi media.
This is what I do. I continue to do my own work amid all kinds of circumstances.
With best wishes,
Sukhinder
Canada
Editor: SANVADਤਨਦੀਪ 'ਤਮੰਨਾ'https://www.blogger.com/profile/16476762212280968695noreply@blogger.com